* ਅਸਲ ਹੱਲ *

ਜੇ ਗੱਲ ਕਣਕ ਝੋਨੇ ਤੇ ਮਿਲਦੇ ਕੱਲੇ MSP ਦੀ ਹੀ ਕਰੀਏ ਤਾਂ ਇਹ ਤਾਂ ਸਾਨੂੰ ਪਹਿਲਾਂ ਵੀ ਮਿਲੀ ਜਾਂਦੀ ਸੀ। ਜਿਹੜੇ MSP ਖਾਤਰ ਸਾਰਾ ਪੰਜਾਬ ਸੜਕਾਂ, ਲੀਹਾਂ ਤੇ ਬੈਠਾ ਓਹ ਤਾਂ ਪਹਿਲਾਂ ਮਿਲਦੀ ਸੀ। ਖੁਦਕੁਸ਼ੀਆਂ, ਕਰਜ਼ੇ, ਡਿਫਾਲਟਰ ਤਾਂ ਫੇਰ ਵੀ ਹੋਈ ਜਾਂਦੇ ਸੀ। ਅੱਜ ਅਸੀਂ ਕੇਂਦਰ ਵੱਲੋਂ ਖ਼ਤਮ ਕੀਤੀ MSP ਲਈ ਲੜ ਰਹੇ ਆਂ। ਹੁਣ MSP ਮਿਲਣੀ ਔਖੀ ਆ, ਪਰ ਅਸੰਭਵ ਨਹੀਂ। ਸਵਾਲ ਤਾਂ ਸਾਲਾ ਇਹ ਆ ਕਿ ਜੇ MSP ਮਿਲ ਵੀ ਗਈ ਫੇਰ ਕੀ ਕਰਲਾਂਗੇ? ਪਨਾਲਾ ਤਾਂ ਓਥੇ ਦਾ ਓਥੇ ਹੀ ਰਹਿ ਗਿਆ। ਪਹਿਲੀ ਗੱਲ ਤਾਂ ਸਾਨੂੰ ਸਾਡੀਆਂ ਮੰਗਾਂ ਠੀਕ ਕਰਨੀਆਂ ਪੈਣਗੀਆਂ। ਮੰਨ ਲਓ ਅੱਜ ਕੇਂਦਰ ਕਣਕ, ਝੋਨਾ ਚੱਕਣ ਲਈ ਤਿਆਰ ਹੋ ਜਾਂਦਾ।

ਹੋਰ ਦਸਾਂ ਸਾਲਾਂ ਨੂੰ ਜਦੋਂ ਧਰਤੀ ਦਾ ਪਾਣੀ ਨਬੇੜ ਲਿਆ ਫੇਰ ਏਸਤੋਂ ਵੀ ਕਿਤੇ ਵੱਡੇ ਘੋਲ ਲੜਨੇ ਪੈਣਗੇ। ਫੇਰ ਅਸੀਂ ਹੱਥ ਖੜ੍ਹੇ ਕਰਾਂਗੇ ਬੀ ਅਸੀਂ ਝੋਨਾ ਨਹੀਂ ਬੀਜਣਾ। ਕੱਲ੍ਹ ਨੂੰ ਚਾਰ ਸਿਰ ਜੁੜਕੇ ਰਾਜੀਬੰਦਾ ਕਰ ਵੀ ਲੈਣ ਪਰ ਅਨੰਦਪੁਰ ਦੇ ਮਤੇ ਤੋਂ ਘੱਟ ਪੰਜਾਬ ਦਾ ਬਚਾਅ ਈ ਨਹੀਂ ਹੋਣਾ।

ਨਾਲੇ ਸਾਨੂੰ ਸ਼ਬਦ ਠੀਕ ਕਰਨੇ ਪੈਣਗੇ, ਇਹ ਮੰਗਾਂ ਨਹੀਂ ਸਾਡੇ ਹੱਕ ਨੇ। ਕਈ ਸਾਡੇ ਬੰਦੇ ਕਹਿੰਦੇ ਜੀਓ ਦੇ ਸਿੰਮਾਂ ਨਾਲ ਕੀ ਫਰਕ ਪੈਣਾ। ਸੇਠ ਗੱਲੇ ਦਾ ਲੋਭੀ ਹੁੰਦਾ। ਅੱਜ ਨਿੱਤ ਕਰੋੜਾਂ ਦਾ ਘਾਟਾ ਪਊ ਤਾਂ ਪੰਜਾਬ ‘ਚ ਪੈਸਾ ਇਨਵੈਸਟ ਕਰਨ ਲੱਗਾ ਅੰਬਾਨੀ ਦਸ ਵਾਰੀ ਸੋਚੂ। ਨਿੱਕਲੋ ਭਰਾਵੋ ਘਰਾਂ ‘ਚੋਂ। ਲੜੋ, ਲਿਖੋ, ਗਾਓ, ਟਵਿੱਟਰ ਹੈਸ਼ਟੈਗ ਕਰੋ, ਡੀਪੀਆਂ ਲਾਓ, ਪ੍ਰਸ਼ਾਦਾ ਪਾਣੀ ਪਹੁੰਚਦਾ ਕਰੋ, ਜੋ ਕਰ ਸਕਦੇ ਕਰੋ। ਪਰ ਟਿਕਿਓ ਨਾ, ਕੁਛ ਨਾ ਕੁਛ ਕਰਦੇ ਰਿਹੋ। ਨੈਗੇਟਿਵਿਟੀ ਨਾ ਫਲਾਓ...ਜਿੱਤਾਂਗੇ ਜ਼ਰੂਰ......

ਅਮ੍ਰਿਤ ਸਿੰਘ ਘੁੱਦਾ

Tranlated in English Above Article

If we talk about the MSP available on wheat and paddy, then we used to get it. For the sake of MSP, the whole punjab was sitting on the roads, lines, he used to get it earlier. Suicides, debts, defaulters still happened.

If we talk about the MSP available on wheat and paddy, then we used to get it. For the sake of MSP, the whole punjab was sitting on the roads, lines, he used to get it earlier. Suicides, debts, defaulters still happened.

Today we are fighting for the MSP abolished by the center. Now it is difficult to get msp, but not impossible.

The question then is what will we do even if we get msp? situation remained there.

First of all, we have to adjust our demands. It is our right not demands.Suppose today the center would be ready to taste wheat and paddy.

In the next ten years, when the earth's waters recede, there will be even greater struggles. Then we will raise our hands but we will not sow paddy.

He said that Punjab could not be saved any less than Anandpur Sahib resolution.

Also we have to correct the words, these are not demands but our right.

Many of our people say what is the difference with jio sim card. Seth would be greedy. Today, with a daily loss of crores, whenever Ambani started investing money in punjab. He will usually Thinks ten times.

Get out of the house, brothers. Fight, write, sing, twitter hashtags, put up dps, make parshada water reach, do whatever you can. But don't hold back, keep doing something. Don't spread negativity ... You will definitely win ...

Farmers reading

ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

Also Read

Post a Comment

0 Comments

Gallery